RT @Singh_Tweetz: ਦੇਖਦਾ ਸਕੂਲ ਵਲ ਚਾਲੇ ਗਿਆ ਜਦੋਂ ਮੈਂ ਸਕੂਲ ਕੋਲ ਪੁਹੰਚਿਆ ਤਾਂ ਦੇਖਿਆ ਵੱਡਾ ਵੀਰਾ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆਉਂਦਾ ਪਿਆ ਸੀ ਓਹਨਾਂ ਨੂੰ ਦੇਖ ਮੈਂ ਵੀ ਵਾਪਿਸ ਮੁੜ ਪਿਆ ਮੈਨੂੰ ਫਿਰ ਉਹ ਮੁੰਡਾ ਟੱਕਰ ਪਿਆ ਮੈਂ ਮੁੰਡੇ ਨੂੰ ਪੁੱਛਿਆ ਕੇ ਕਿ ਗੱਲ ਹੋਈ ਕਹਿੰਦਾ ਵੀਰ ਜੀ ਤੇਲ ਮੁੱਕ ਗਿਆ । ਫੇਰ ਮੈਂ ਉਹਨੂੰ ਕਹਿ ਤੂੰ ਬੈਠ ਮੋਟਰਸਾਈਕਲ ਤੇ
No comments:
Post a Comment