Sunday, July 19, 2020

New post!

RT @gurpreet_roma93: ਦਰਿਆ ਤੇ ਕਿਸੇ ਨਾਲ ਗੱਲ ਕਰਨੀ ਸੀ ਰੇਤਾ ਲੈਣ ਵਾਸਤੇ 🤣😂😂😂 ਓਥੇ ਇੱਕ ਮਾਤਾ ਦਰਿਆ ਵਿੱਚ ਨਾਰੀਅਲ ਤੇ ਹੋਰ ਖੇਖਣ ਜਹੇ ਪਾਉਂਦੀ ਮਿਲੀ ਅੱਗੇ ਪਾਣੀ ਘੱਟ ਹੋਣ ਕਾਰਨ ਮੈਂ ਨਾਰੀਅਲ ਫੜ ਲਿਆ ਬੁੜੀ ਗਾਲਾਂ ਕੱਢਣ ਲੱਗ ਪਈ ਕਹਿੰਦੀ ਛੱਡ ਵੇ ਇਸ ਨੂੰ ਮੈਂ ਹੁਣੇ ਤਾਰਿਆ ਹੈ ਮੈਂ ਕਿਹਾ ਤੂੰ ਤਾਰ ਦਿੱਤਾ ਰੱਬ ਨੂੰ ਮਨਜ਼ੂਰ ਹੋਗਿਆ , 😂🤣🤣

No comments:

Post a Comment