RT @advGaganSidhu: ਪਰ ਅਫ਼ਸੋਸ ਮੋਦੀ ਸਰਕਾਰ ਇਹ੍ਹ ਐਕਟ ਨੂੰ ਇਕ ਆਰਡੀਨੈਂਸ ਨਾਲ ਖ਼ਤਮ ਕਰ ਰਹੀ ਹੈ, ਜਿਸਦੇ ਸਿੱਟੇ ਵੱਜੋਂ ਸਰਕਾਰ MSP ਦੇਣ ਦੀ ਆਪਣੀ ਜ਼ਿੰਮੇਵਾਰੀ ਨੂੰ ਵੀ ਖ਼ਤਮ ਕਰ ਰਹੀ ਹੈ, ਹੁਣ ਵਪਾਰੀਆਂ ਨੂੰ ਆਜ਼ਾਦੀ ਮਿਲ ਜਾਵੇਗੀ ਕੀ ਉਹ ਏਕਾ ਕਰ ਕੇ ਕਿਸਾਨਾਂ ਦੀ ਫਸਲ ਨੂੰ ਕਿਸੇ ਵੀ ਭਾਅ ਤੇ ਖ਼ਰੀਦ ਕੇ ਮੁਨਾਫ਼ਾ ਕਮਾ ਸਕਣ ਗੇ।
No comments:
Post a Comment