Sunday, July 19, 2020

New post!

RT @Ludhianviz: ਬੋਲੀਏ ਜੇ ਬਹੁਤਾ ਲੋਕੀਂ ਕਮਲਾ ਹੀ ਆਖਦੇ ਨੇ ਜੇ ਰਹੀਏ ਚੁੱਪ ਫੇਰ ਆਖਦੇ ਬੀਮਾਰ ਹੈ ਰੱਜਕੇ ਜੇ ਖਾਈਏ ਕਹਿੰਦੇ ਦਿਨਾਂ ਚ ਉੱਜੜ ਜਾਊ ਜੇ ਰਹੀਏ ਭੁੱਖੇ ਕਹਿੰਦੇ ਕੰਗਲਾ ਗੰਵਾਰ ਹੈ ~ - ਬਾਬੂ ਰਜਬ ਅਲੀ

No comments:

Post a Comment