Sunday, July 19, 2020

New post!

ਦਿੱਲੀ ਆਲੇ: ਇਹ ਤਾਂ ਜੀ ਸਬ ਦਾ ਬੋਲਣੇ ਦਾ ਆਪੋ ਆਪਣਾ ਡ੍ਹੰਗ ਹੈ! ਬਲੰਟਦੀਪ: ਢੰਗ! ਦਿੱਲੀ ਆਲੇ: ਡ੍ਹੰਗ! ਬਲੰਟਦੀਪ: ਢੰਗ! ਦਿੱਲੀ ਆਲੇ: ਡ੍ਹੰਗ! ਬਲੰਟਦੀਪ: ਢੰਗ! ਖੈਰ ਛੱਡੋ; ਤੁਹਾਡਾ ਡ੍ਹੰਗ ੲੀ ਹੁੰਦੈ! https://t.co/pG7KGWJzrK

No comments:

Post a Comment