ਮੈਂ ਜੀਵ ਹਾਂ ਸਜੀਵ ਹਾਂ ਨਿਰਜੀਵ ਹਾਂ ਮੈਂ ਮਾਇਆ ਹਾਂ ਮੈਂ ਜਾਲ ਹਾਂ ਮੈਂ ਕਾਲ ਹਾਂ ਕਈਆਂ ਲਈ ਆਕਾਰ ਹਾਂ ਕਈ ਕਹਿੰਦੇ ਮੈਂ ਨਿਰਾਕਾਰ ਹਾਂ ਜਦ ਹੋਵਾਂ ਬਸ ਮੈਂ ਹੀ ਮੈਂ, ਓਦੋਂ ਮੈਂ ਹੰਕਾਰ ਹਾਂ ਸੁੱਖ ਵੇਲੇ ਹਾਸਾ ਹਾਂ ਦੁੱਖ ਵੇਲੇ ਰੌਣ ਹਾਂ ਖਾਮੋਸ਼ੀ 😇 ਜਿਹੀ ਇੱਕ ਛਾ ਜਾਂਦੀ ਜਦ ਤਜਰਬਾ ਹੁੰਦੈ, ਬਈ ਮੈਂ ਕੌਣ ਹਾਂ ਮੈਂ ਕੌਣ ਹਾਂ ਮੈਂ ਕੌਣ ਹਾਂ! https://t.co/fCV5VjOPnm
No comments:
Post a Comment