RT @PunjabiSaanj: ਮੈਂ ਕੌਣ ਹਾਂ? ਬਦਲਤੀ ਹੋਈ ਰੁੱਤ ਹਾਂ ਜਾਂ ਕਿਸੇ ਮੁਟਿਆਰ ਦੀ ਲੰਬੀ ਗੁੱਤ ਹਾਂ ਹਰ ਪਲ ਰੰਗ ਬਦਲਦਾ ਚੇਹਰਾ ਹਾਂ ਜਾਂ ਰੂਹ ਦੇ ਅੱਗੇ ਪਿੱਛੇ ਲੱਗਿਆ ਪੇਹਰਾ ਹਾਂ ਤੇਰੀ ਤੇ ਮੇਰੀ ਮਨਪਸੰਦ ਕਿਤਾਬ ਹਾਂ ਜਾਂ ਤੇਰੇ ਤੇ ਮੇਰੇ ਸੁਪਨਿਆਂ ਦਾ ਖਿਤਾਬ ਹਾਂ ਛੋਟੇ ਬੱਚੇ ਲਈ ਮਾਂ ਦੀ ਕਹਾਣੀ ਹਾਂ ਜਾਂ ਤੇਰੇ ਦਿਲ ਦੇ ਮਹਿਲ ਦੀ ਰਾਣੀ ਹਾਂ Participate ਕਰੋ
No comments:
Post a Comment