Monday, August 31, 2020

New post!

RT @RD_Coool: ਸਤਿੰਦਰ ਸਰਤਾਜ ਹੁਰਾਂ ਦੇ ਆਉਣ ਨਾਲ ਪੰਜਾਬੀ ਮੌਸੀਕੀ ‘ਚ ਨਵੇਂ ਦੌਰ ਦੀ ਸ਼ੁਰੂਆਤ ਹੋਈ। ਉਨ੍ਹਾਂ ਦਾ ਜਨਮ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਬਜਰੌਰ ‘ਚ ਰਹਿੰਦੇ ਬੇਹੱਦ ਸਾਦਗੀ ਵਾਲੇ ਮੱਧਵਰਗੀ ਪਰਿਵਾਰ ‘ਚ ਹੋਇਆ। ਪਰਿਵਾਰ ਵੱਲੋਂ ਇਨ੍ਹਾਂ ਦਾ ਨਾਂ ਸਤਿੰਦਰਪਾਲ ਸਿੰਘ ਰੱਖਿਆ ਗਿਆ।

No comments:

Post a Comment