Monday, August 31, 2020

New post!

RT @RD_Coool: 1999 ‘ਚ ਆ ਕੇ ਉਨ੍ਹਾਂ ਨੇ ਮਹਿਫ਼ਿਲਾਂ ‘ਚ ਗਾਉਣਾ ਸ਼ੁਰੂ ਕੀਤਾ। ਜਿੱਥੋਂ ਉਨ੍ਹਾਂ ਨੂੰ ਸਤਿੰਦਰ ਸਰਤਾਜ ਦੇ ਨਾਂ ਨਾਲ ਜਾਣਿਆ ਜਾਣ ਲੱਗਿਆ। 11 ਅਪ੍ਰੈਲ, 2009 ਨੂੰ ਕਨੇਡਾ ਵਿਖੇ ਇਨ੍ਹਾਂ ਦੀ ਪਹਿਲੀ ਐਲਬਮ ‘ਮਹਿਫ਼ਿਲ-ਏ-ਸਰਤਾਜ’ ਰਿਲੀਜ਼ ਹੋਈ। ਜਿਸ ਵਿੱਚ 7 ਗੀਤ ਸਨ। ਸਤਿੰਦਰ ਸਰਤਾਜ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ‘ਬਰੈਂਡ ਅੰਬੈਸਡਰ’ ਹਨ।

No comments:

Post a Comment