RT @Lakshiv17: ੧ ਸਾਲ ਪਹਿਲਾ ਮੇਰੇ ਤੋ ੬ ਸਾਲ ਘੱਟ ਤਜਰਬੇ ਵਾਲੇ (ਸਿਫਾਰਸ਼ੀ) ਨੂੰ ਮੇਰੇ ਤੋ ਸੀਨੀਅਰ ਬਣਾ ਦਿੱਤਾ, ਮੇਰੇ ਨਾਲ ਵਾਲਿਆ ਵਿਚੋਂ ਕੋਈ ਮੇਰੇ ਨਾਲ ਨਾ ਖੜਿਆ HR ਨਾਲ ਗੱਲ ਕਰਨ ਲਈ, ਸਗੋਂ ਮਜੇ ਲੈ ਕੇ ਗੱਲਾਂ ਕੀਤੀਆ । ਵਕਤ ਬਦਲ ਗਿਆ, ੧ ਸਾਲ ਬਾਅਦ ਉਹਨਾਂ ਨਾਲ ਵੀ ਇਵੇਂ ਹੋਇਆ, ਹੁਣ ਕਹਿੰਦੇ ਸਾਡੇ ਨਾਲ ਖੜਾ ਹੋ, HR ਨਾਲ ਗੱਲ ਕਰਦੇ ਹਾਂ.. 1/n
No comments:
Post a Comment