RT @MDhapali: ਵਾਸਤਵ ਵਿਚ ਕੋਈ ਵੀ ਸਹੀ ਗਲਤ ਨਹੀਂ ਹੁੰਦਾ ,ਹਰ ਕੋਈ ਆਪਣੇ ਪਿਛੋਕੜ ਅਤੇ ਅਨੁਭਵਾਂ ਦੇ ਵੱਖਰੇਵੇਂ ਕਾਰਨ ਵੀ ਵੱਖਰੇ ਢੰਗ ਨਾਲ ਸੋਚਦਾ ਅਤੇ ਵਿਚਰਦਾ ਹੈ ਅਤੇ ਜਿਹੜੇ ਵਿਚਾਰ ਅਤੇ ਅਨੁਭਵ ਕਿਸੇ ਨੂੰ ਛੋਹ ਜਾਂਦੇ ਹਨ, ਉਹ ਉਸ ਦੇ ਜੀਵਨ -ਫਲਸਫੇ ਅਤੇ ਉਸਦੇ ਸਮੁੱਚੇ ਦ੍ਰਿਸ਼ਟੀਕੋਣ ਦਾ ਅਧਾਰ ਬਣ ਜਾਂਦੇ ਹਨ |
No comments:
Post a Comment