Friday, July 17, 2020

New post!

RT @gurpreet_roma93: ❤️ https://t.co/qWYySQaQuF

New post!

RT @jatt_junction: ਟਵੀਟਰ ਵੀ ਬੱਸ ਅੱਡੇ ਵਰਗਾ ਹੀ ਹੋ ਗਿਆ ਹਰੇਕ ਕਡੰਟਰ ਵਾਗੂ ਹਾਂਕਾ ਮਾਰੀ ਜਾਦਾ ਆ ਮੇਰੀ ਬੱਸ ਫੜੋ ਮੇਰੀ ਬੱਸ ਫੜੋ । ਲੋਕ ਵੀ ਬਿਨਾ ਪੁਛੇ ਮੋਗੇ ਦੇ ਭੁਲੇਖੇ ਜਲੰਧਰ ਆਲੀ ਲਾਰੀ ਫੜ ਲੈਦੇ ਨੇ । ਬਾਅਦ ਚੋ ਪਤਾ ਲਗਦਾ ਜਾਣਾ ਸੀ ਫਰੀਦਕੋਟ ਪਹੁੰਚ ਗਏ ਕਪੂਰਥਲੇ ।।🤭

New post!

RT @lefty__here: Stop saying Dhiana... It's Ludhiana. 😌 https://t.co/cxJZzkVgSE

New post!

RT @MeraSirnama: ਖੇਤੀ ਰੁਝੇਵੇਂ ਹੋਣ ਕਾਰਨ ਘਰ ਦੀਆਂ ਇਸਤਰੀਆਂ ਕੋਲ ਵਿਹਲ ਨਾ ਹੋਣ ਕਾਰਨ ਜੱਚਾ - ਬੱਚਾ ਦੀ ਦੇਖ-ਰੇਖ ਦੀ ਸਮੱਸਿਆ ਪੈਦਾ ਹੋ ਜਾਂਦੀ ਸੀ । ਜਦਕਿ ਪੇਕੇ ਘਰ ਆਈਆਂ ਕੁੜੀਆਂ ਲਈ ਤੀਆਂ ਅਜਿਹਾ ਤਿਉਹਾਰ ਬਣ ਜਾਂਦਾ ਸੀ, ਜਿੱਥੇ ਉਹ ਇੱਕ ਦੂਜੀ ਨਾਲ ਹਾਸਾ - ਮਜ਼ਾਕ ਕਰਕੇ ਦਿਲ ਪਰਚਾ ਲੈਂਦੀਆਂ ਸਨ । ਸਮਾਂ ਬਦਲ ਗਿਆ ਹੈ, ਰਹੁ-ਰੀਤਾਂ ਦੇ ਭਾਵ ਵੀ ।

New post!

RT @MeraSirnama: ਅੱਤ ਦੀ ਗਰਮੀ ਝੱਲਣ ਤੋਂ ਬਾਅਦ ਸਾਉਣ ਦਾ ਮਹੀਨਾ ਪਤੀ - ਪਤਨੀ ਦੇ ਭਾਵੁਕ ਅਤੇ ਸਰੀਰਕ ਸਬੰਧਾਂ ਲਈ ਸੁਹਾਵਣਾ ਹੁੰਦਾ ਹੈ । ਪੁਰਾਣੇ ਪੰਜਾਬ 'ਚ ਇਸ ਮਹੀਨੇ ਪਤੀ - ਪਤਨੀ ਨੂੰ ਇਸ ਲੁਕਵੇਂ ਭੇਤ ਕਰਕੇ ਅਲੱਗ ਕਰ ਦਿੱਤਾ ਜਾਂਦਾ ਸੀ ਕਿ ਜੇਕਰ ਇਸ ਮਹੀਨੇ ਔਰਤ ਗਰਭਵਤੀ ਹੋ ਗਈ ਤਾਂ ਬੱਚੇ ਦਾ ਜਨਮ ਕਣਕ ਦੀ ਵਾਢੀ ਦੇ ਦਿਨਾਂ ਦੌਰਾਨ ਹੋਵੇਗਾ । https://t.co/9ClKFMT8z7

New post!

RT @praticram: Some days I feel nothing , Other times I feel everything......

New post!

RT @SimplySimple_me: If you love someone give them care & attention, that's all it takes. :)