RT @MeraSirnama: ਅੱਤ ਦੀ ਗਰਮੀ ਝੱਲਣ ਤੋਂ ਬਾਅਦ ਸਾਉਣ ਦਾ ਮਹੀਨਾ ਪਤੀ - ਪਤਨੀ ਦੇ ਭਾਵੁਕ ਅਤੇ ਸਰੀਰਕ ਸਬੰਧਾਂ ਲਈ ਸੁਹਾਵਣਾ ਹੁੰਦਾ ਹੈ । ਪੁਰਾਣੇ ਪੰਜਾਬ 'ਚ ਇਸ ਮਹੀਨੇ ਪਤੀ - ਪਤਨੀ ਨੂੰ ਇਸ ਲੁਕਵੇਂ ਭੇਤ ਕਰਕੇ ਅਲੱਗ ਕਰ ਦਿੱਤਾ ਜਾਂਦਾ ਸੀ ਕਿ ਜੇਕਰ ਇਸ ਮਹੀਨੇ ਔਰਤ ਗਰਭਵਤੀ ਹੋ ਗਈ ਤਾਂ ਬੱਚੇ ਦਾ ਜਨਮ ਕਣਕ ਦੀ ਵਾਢੀ ਦੇ ਦਿਨਾਂ ਦੌਰਾਨ ਹੋਵੇਗਾ । https://t.co/9ClKFMT8z7
No comments:
Post a Comment