Monday, May 25, 2020

New post!

RT @TulsidasParekh: Jayshree, Atmanirbharta la rahi ho ya bahar se mangwa lu? https://t.co/gLnHawdv8k

New post!

https://t.co/Qbrb1R97jY

New post!

RT @kore_akhar: ਸੋਸ਼ਲ ਮੀਡੀਆ ਤੇ ਨੌਜਵਾਨ ਏਸ ਵਾਰ ਬਾਪੂ ਨੇ ੫ ਕਿੱਲੇ ਪੈਲੀ ਠੇਕੇ ਤੇ ਲੈ ਲਈ ਸੀ ਤੇ ਐਤਕੀਂ ਜਿੰਮੇਵਾਰੀ ਮੈਨੂੰ ਦੇ ਦਿੱਤੀ ਸੀ ਬਾਪੂ ਨੇ ਜਮੀਨ ਆਲ਼ੀ। ਖੇਤ ਵਿੱਚ ਖਾਸਾ ਕੰਮਕਾਰ ਹੋਣ ਕਰਕੇ ਮੈਂ ਪਿਛਲਾ ਪੂਰਾ ਹਫਤਾ ਖੇਤ 'ਚ ਹੀ ਪੈਂਦਾ ਰਿਹਾ ਤੇ ਕੰਮੀਂ ਲੱਗਿਆ ਰਿਹਾ। ਕਿਸੇ ਦੋਸਤ ਮਿੱਤਰ ਨਾਲ਼ ਗੱਲਬਾਤ ਨਾ ਹੋ ਪਾਈ।

New post!

ਪਖਾਨਾ ਪਖਾਨਾ ਪਖਾਨਾ ਪੱਲੇ ਮੇਰੇ ਕੱਖ ਨੀ ਪਿਅਾ ਪਰ ਫਿਰ ਵੀ ਟਵੀਟ ਕਰੀ ਜਾਨਾਂ ਪੱਲੇ ਮੇਰੇ ਕੱਖ ਨੀ ਪਿਅਾ 🎼🤔🤦‍♂ https://t.co/zPcH3vdfJY https://t.co/pLFgrrvI6s

New post!

RT @kore_akhar: ਕੋਈ ਕਿਸੇ ਵਰਗਾ ਹੁੰਦਾ , ਕੋਈ ਕਿਸੇ ਵਰਗਾ ...ਪਰ ਤੇਰਾ, ਤੇਰੇ ਵਰਗਾ ਹੋਣਾ ਮੈਨੂੰ ਬਹੁਤ ਚੰਗਾ ਲੱਗਦਾ .. ਤੈਨੂੰ ਤੇਰੇ ਚੋਂ ਕਦੇ ਲੱਭਣਾ ਨੀ ਪਿਆ , ਤੂੰ ਉਹੀ ਆਂ , ਜੋ ਤੂੰ ਹੈਂ .. ਤੇ ਜੋ ਕੋਈ ਹੁੰਦਾ , ਉਹ ਕੋਈ- ਕੋਈ ਹੁੰਦਾ ❤️

New post!

RT @RoohPoshh: ਸਾਨੂੰ ਆਮਦ ਕੋਈ ਨਹੀਂ ਹੁੰਦੀ, ਅਸੀਂ ਧੱਕੇ ਵਾਲੇ ਲਿਖਾਰੀ ਆਂ ਕਵਿਤਾ ਦੇ ਨਾਮ ਨੂੰ ਜੋ ਲੱਗੀ, ਤੁਕਬੰਦੀ ਵਾਲੀ ਬਿਮਾਰੀ ਆਂ ਵਾਹ-ਵਾਹ ਨੂੰ ਲਾਈ ਵਾਹ ਪੂਰੀ, ਮੌਕਾ ਪਰਸਤ ਦੇਖੋ ਖਿਡਾਰੀ ਆਂ ਹੈ ਵਹਿਮ ਕਿ ਸਜਦੇ ਹੋਣ ਸਾਨੂੰ, ਬੈਠੇ ਮੰਦਿਰ ਅੱਗੇ ਭਿਖਾਰੀ ਆਂ ~ ਅਸੀਂ ਧੱਕੇ ਵਾਲੇ . . . . . . . . #ਰੂਹਪੋਸ਼ 🎭 #ਪੰਜਾਬੀ 🔥

New post!

RT @is_enticing: Capital of Nepal ? M̶A̶N̶D̶U̶