Monday, May 25, 2020

New post!

RT @kore_akhar: ਕੋਈ ਕਿਸੇ ਵਰਗਾ ਹੁੰਦਾ , ਕੋਈ ਕਿਸੇ ਵਰਗਾ ...ਪਰ ਤੇਰਾ, ਤੇਰੇ ਵਰਗਾ ਹੋਣਾ ਮੈਨੂੰ ਬਹੁਤ ਚੰਗਾ ਲੱਗਦਾ .. ਤੈਨੂੰ ਤੇਰੇ ਚੋਂ ਕਦੇ ਲੱਭਣਾ ਨੀ ਪਿਆ , ਤੂੰ ਉਹੀ ਆਂ , ਜੋ ਤੂੰ ਹੈਂ .. ਤੇ ਜੋ ਕੋਈ ਹੁੰਦਾ , ਉਹ ਕੋਈ- ਕੋਈ ਹੁੰਦਾ ❤️

No comments:

Post a Comment