RT @advGaganSidhu: ਇੱਕਵਾਰ ਐਕਸੀਡੈਂਟ ਕਾਰਨ ਸੜਕ ਉਤੇ ਬਹੁਤ ਸਾਰੇ ਲੋਕਾਂ ਦਾ ਇਕੱਠ ਸੀ, ਕੁੱਝ ਕੁ ਅਖੌਤੀ ਵਿਦਵਾਨਾ ਦੇ ਮਨ ਅੰਦਰ ਕੀੜਾ ਜਾਗਿਆ ਵੀ ਪਤਾ ਕਰੀਏ,ਆਖਿਰ ਹੋਇਆ ਕੀ? ਕਿਸਦਾ ਐਕਸੀਡੈਂਟ ਹੋਇਆ? ਸ਼ਾਇਦ ਕੋਈ ਮਰ ਗਿਆ! ਪਰ ਭੀੜ ਦੇ ਕਾਰਨ ਅੱਗੇ ਨਾ ਜਾ ਸਕਣ! ਫੇਰ ਇੱਕ ਨੇ ਜੁਗਤ ਲੱਗਾ ਹੱਲ ਕੱਡਿਆ,ਤੇ ਉੱਚੀ ਦਨੇ ਧਾਹ ਮਾਰ ਕੇ ਬੋਲਿਆ ਹਾਏ ਮੇਰਾ ਬਾਪੂ😭 (1/2)
No comments:
Post a Comment