Friday, September 11, 2020

New post!

RT @ihslohat: 1 ਤਰੀਕ ਨੂੰ ਇੱਕ ਸਟਾਫ਼ ਮੈਂਬਰ ਦੀ ਰਿਪੋਰਟ ਕਰੋਨਾ ਪਾਜ਼ਿਟਿਵ ਆਈ ਸੀ। ਉਸ ਦਿਨ ਅਸੀਂ ਦੁਪਹਿਰ 2 ਕ ਵਜੇ ਤੱਕ ਇਕੱਠੇ ਸੀ ਦਫ਼ਤਰ ਪਰ ਮੈਂ ਪੂਰੇ ਨੇਮਾਂ ਦੀ ਪਾਲਣਾ ਕਰਦਾ। ਪਤਾ ਲੱਗਣ ਤੇ ਮੈਂ 14 ਦਿਨ ਲਈ ਇਕਾਂਤਵਾਸ ਚ ਹਾਂ। ਪਰ ਦੋਸਤ ਸਮਝਦੇ ਨੇ ਕਿ ਮੈਂ ਓਹਨਾਂ ਤੋਂ ਡਰਦਾ ਓਹਨਾਂ ਨੂੰ ਨਹੀਂ ਮਿਲਦਾ।ਜਦਕਿ ਮੈਂ ਆਪਣਾ ਸਮਾਜਿਕ ਫ਼ਰਜ਼ ਨਿਭਾ ਰਿਹਾ ਹਾ।

No comments:

Post a Comment