Tuesday, September 8, 2020

New post!

RT @Bluntdeep: "ਭਾਜੀ! ਡੇਕਾ ਲਾਉਣਾ ਆ, ੨ ਸਾਲ ਦਾ ਬੱਚਾ ਆ" ਮੇਰੇ ਪੈਰਾਂ ਹੇਠੋ ਜ਼ਮੀਨ ਨਿਕਲ ਗਈ ਕੇ ੨ ਸਾਲ ਦੇ ਬੱਚੇ ਨੂੰ ਸਟੀਰੌਇਡ ਦੇਣ ਲੱਗੇ ਆ!!!! ਮੈਂ ਫਿਰ ਪੁੱਛਿਆ ਕੇ ੨ ਸਾਲ ਦਾ ਬੱਚਾ ਆ?? ਕਹਿੰਦਾ ਹਾਂ ਵੀਰ, ਤਿਆਰ ਕਰਨਾ ਆ..ਬਲਦਾਂ ਦੀ ਦੌੜ ਲਈ। (ਬਲਦ ਦੇ ਲਾਉਣਾ ਸੀ) 🤦🏽‍♂️🤦🏽‍♂️🤦🏽‍♂️

No comments:

Post a Comment