Monday, September 7, 2020

New post!

ਅਖੇ ਬਿੱਲੋ ਤੂੰ ਅੱਗ ਐਂ 🎼 ਇਸ ਆਪਦਾ ਕੋ ਅਵਸਰ ਮੇਂ ਬਦਲਨਾ ਹੋਗਾ! ਜਦੋਂ ਕਦੀ ਵੀ ਰਸੋੜੇ 'ਚ ਗੈਸ ਸਿਲੰਡਰ ਮੁੱਕ ਜਾਵੇ ਤਾਂ? ਕੋਈ ਚਿੰਤਾ ਨਹੀਂ ਕਰਨੀ! ਰੀਨੇਮ ਯੂਅਰਸੈਲਫ ਟੁ ਬਿੱਲੋ! ਲੋ ਵੀ ਅੱਗ ਦਾ ਇੰਤਜ਼ਾਮ ਤਾਂ ਹੋ ਗਿਆ ਬਸ ਹੁਣ ਕੁੱਕਰ ਦੀ ਭਾਲ 'ਚ ਜੁੱਟ ਜਾਓ! ਕਰ ਲੋ ਛੋਲਿਆਂ ਨੂੰ ਭਾਂਡਾ!

No comments:

Post a Comment