RT @PunjabiSaanj: ਮੈਂ ਤੇ ਮੇਰਾ ਮਨ ਅਸੀ ਦੋਵੇ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ ਪਰ ਕਦੇ ਕਦੇ ਇਕ ਦੂਜੇ ਨੂੰ ਬੇਅੰਤ ਨਫ਼ਰਤ ਵੀ ਕਰਦੇ ਹਾਂ। ਕਦੇ ਮਨ ਮੇਰੇ ਨਾਲ ਆਪਣੀ ਮਨਮਾਨੀ ਕਰਦਾ ਤੇ ਕਦੇ ਮੈਂ ਮਨ ਨਾਲ ਮਨਮਾਨੀ ਕਰਦੀ ਹਾਂ। ਕਦੇ ਕਦਾਈਂ ਨਾਰਾਜ਼ ਵੀ ਹੋ ਜਾਂਦਾ ਮੇਰੇ ਤੋ ਪਰ ਕਦੇ ਕਦਾਈਂ ਪੂਰੀ ਕੋਸ਼ਿਸ਼ ਕਰਦਾ ਮੈਨੂੰ ਮਨਾਉਣ ਦੀ। ਮੈਂ ਤੇ ਮੇਰਾ ਮਨ
No comments:
Post a Comment