Monday, September 14, 2020

New post!

RT @jatt_junction: ਅਸੀਂ ਬਲਦਾਂ ਵਾਲੇ ਜੱਟ ਹਾਂ ਅਸੀ ਕੋਠੀਆ ਕਾਰਾ ਵਾਲੇ ਨਹੀਂ ਹੈਗੇ , ਸਾਡੇ ਬੱਚੇ ਪੜ੍ਹ ਲਿਖ ਕੇ ਬੇਰੁਜ਼ਗਾਰ ਨੇ ,ਕੁਝ ਰੋਜੀ ਰੋਟੀ ਦੀ ਤਲਾਸ਼ ਚ ਵਿਦੇਸ਼ੀ ਹੋ ਗਏ ਨੇ । ਅਸੀ ਤਿੰਨ ਵਜੇ ਉਠਕੇ ਗੁਰੂਘਰ ਜਾਕੇ ਸਰਬੱਤ ਦਾ ਭਲਾ ਮੰਗਣ ਵਾਲੇ ਜੱਟ ਹਾਂ । https://t.co/mNIwRr7Pbe

No comments:

Post a Comment