RT @advGaganSidhu: ਪੁਲਿਸ ਆਪਣੀ ਡਿਊਟੀ ਇਮਾਨਦਾਰੀ ਤੇ ਸਹੀ ਢੰਗ ਨਾਲ ਕਰੇ ਤਾਂ ਕੋਈ ਵੀ ਅਪਰਾਧੀ ਅਦਾਲਤਾਂ ਤੋਂ ਬਚ ਨਹੀਂ ਸਕਦਾ, ਭਾਵੇਂ ਉਹ ਕਿਸੇ ਰਾਜ ਨੇਤਾ ਦਾ ਮੁੰਡਾ ਹੀ ਕਿਉਂ ਨਾ ਹੋਵੇ। ਮਨੀਸ਼ਾ ਦੇ ਦੋਸ਼ੀ ਪਕੜੇ ਗਏ ਨੇ, ਕਾਨੂੰਨੀ ਪ੍ਰੀਕਿਰਿਆ ਪੁਲਿਸ ਦੇ challan ਪੇਸ਼ ਕਰਨ ਤੋਂ ਬਾਅਦ ਹੀ ਸ਼ੁਰੂ ਹੋਣੀ ਐ।
No comments:
Post a Comment