Monday, August 10, 2020

New post!

RT @bsingh1469: ਲੱਖ ਯਤਨ ਕਰਨ ਤੇ ਵੀ ਜਦੋਂ ਥੋਨੂੰ ਓ ਸ਼ਬਦ ਨਹੀ ਲੱਭਦੇ ਜੋ ਥੋਡੀ ਹਾਲਤ ਨੂੰ ਬਿਆਨ ਕਰ ਸਕਣ ਤਾਂ ਭਾਸ਼ਾ ਐਸੇ ਜਜਬਾਤ ਅੱਗੇ ਬਹੁਤ ਕਠੋਰ ਲੱਗਣ ਲੱਗਦੀ ਐ । ਓਸ ਵੇਲੇ ਤੁਸੀ ਹਵਾ ‘ਚੋ ਕੋਈ ਐਸੀ ਸ਼ੈਅ ਪਕੜਨ ਦੀ ਕੋਸ਼ਿਸ਼ ਕਰਦੇ ਓ ਜਿਸ ਤੋ ਭਾਸ਼ਾ ਦਾ ਕੰਮ ਲਿਆ ਜਾ ਸਕੇ ਪਰ ਹਰ ਵਾਰ ਤੁਸੀ ਨਾਕਾਮ ਹੋ ਜਾਂਦੇ ਓ । ਕਈ ਦਿਨਾਂ ਤੋ ਹਾਲਤ ਐਸੀ ਬਣੀ ਹੋਈ ਐ ।

No comments:

Post a Comment