RT @ajmer7911: @RamnsekhonRamn ਭਾਸ਼ਾ ਵਿਚਾਰਾਂ ਦੇ ਅਦਾਨ ਪ੍ਰਦਾਨ ਦਾ ਸਾਧਨ ਹੈ ਪਰ ਆਪਣੀ ਭਾਸ਼ਾ ਜਾਂ ਕੌਮ ਦਾ ਸਤਕਾਰ ਕਰਨਾ ਚੰਗੀ ਗੱਲ ਹੈ ਦੂਜੀਆ ਭਾਸ਼ਾਵਾਂ ਨੂੰ ਸਤਿਕਾਰ ਦੇਣਾ ਚੰਗਾ ਜਿਵੇਂ ਬਾਹਰਲੇ ਮੁਲਕਾਂ ਚ ਸਾਰੀਆ ਭਾਸ਼ਾਵਾਂ ਦਾ ਸਤਿਕਾਰ ਪਰ ਜਦੋਂ ਭਾਸ਼ਾ ਨੂੰ ਕਿਸੇ ਧਰਮ ਨਾਲ ਨਰੜ ਦਿੱਤਾ ਜਾਂਦਾ ਫੇਰ ਵਖਰੇਵੇਂ ਤੇ ਅਸਹਿਜਤਾ ਹੋ ਜਾਂਦੀ ਕਿ ਸਾਡੀ ਭਾਸ਼ਾ ਨਾ ਖਤਮ ਹੋ ਜਾਵੇ
No comments:
Post a Comment