Wednesday, July 29, 2020

New post!

ਓਸ ਵੇਲੇ ਕੋਈ 'ਮੈਂ' ਨਹੀਂ ਰਹਿੰਦਾ; ਨਾ ਕੁੱਝ ਸੁਣਦਾ ਨਾ ਕੁੱਝ ਕਹਿੰਦਾ; ਅੱਖਾਂ ਬੰਦ, ਦੀਦਾਰ ਕਰ ਲੈਂਦਾ; ਜਦ ਨਾਲ ਹੋਵੇ ਖਾਮੋਸ਼ੀ.. ਕਿੰਨੀ ਦਿਲਕਸ਼ ਅੈ ੲਿਹ ਖਾਮੋਸ਼ੀ; ਸਾਰੀਅਾਂ ਗੱਲਾਂ ਫਿਜ਼ੂਲ ਹੋਣ ਜਿਵੇਂ.. #ਪੰਜਾਬੀ #Read2smile

No comments:

Post a Comment