RT @asg295: ਛਾਵਾਂ ਨੂੰ ਭੁੱਲ ਗਏ ‘ਤੇ ਧੁੱਪਾਂ ਨੂੰ ਭੁੱਲ ਗਏ। ਫੁੱਲਾਂ ਨੂੰ ਭੁੱਲ ਗਏ ‘ਤੇ ਰੁੱਖਾਂ ਨੂੰ ਭੁੱਲ ਗਏ। ਜਿੰਨ੍ਹਾਂ ਨੇ ਉਗਾਇਆ ਸੀ ਮਿੱਟੀ ‘ਚੋਂ ਸੋਨਾ, ਉਨ੍ਹਾਂ ਦੇ ਪਸੀਨੇ ਤਾਂ ਧੂੜਾਂ ‘ਚ ਘੁਲ਼ ਗਏ। ਮਹਿਕਾਂ ਦੇ ਗੱਫੇ ਹਵਾਵਾਂ ਲੈ ਗਈਆਂ, ਪੱਤੇ ਵਿਚਾਰੇ ਤਾਂ ਸੜਕਾਂ ‘ਤੇ ਰੁਲ਼ ਗਏ। ਅਮਰਜੀਤ ਗਰੇਵਾਲ✍️❤️
No comments:
Post a Comment