Tuesday, July 7, 2020

New post!

ਸਾਲਿਅਾ ਤੂੰ ਅੰਬ ਲੈਣੇ ਅਾ! ਸਾਲਾ ਪਾਗਲ ਕਿਸੇ ਥਾਂ ਦਾ! ਸਾਲਾ ਮਜ਼ਾ ਜਿਅਾ ਨੀ ਅਾੲਿਅਾ! ੲਿਹ ਸਾਲਾ ਕੀ ਸਿਅਾਪਾ ਪੈ ਗਿਅਾ! ਸਾਲਿਓ ਹਿੱਲ ਗਏ ਓ ਤੁਸੀ! ਸਾਲੀ ਗੰਦੀ ਅੌਲਾਦ ਨਾ ਮਜ਼ਾ ਨਾ ਸਵਾਦ! ਤੂੰ ਸਾਲਾ ਲਗਦਾ ਓਏ! ੲੇਦਾਂ ਹੀ ਹੋਰ ਵੀ ਬਥੇਰੇ ਸ਼ਬਦ ਨੇ ਜੋ slang ਬਣ ਗਏ ਨੇ ਤੇ ਅਾਮ ਹੀ ਵਰਤੇ ਜਾਂਦੇ ਨੇ!

No comments:

Post a Comment