Thursday, July 30, 2020

New post!

RT @Bluntdeep: ਜਦੋਂ ਮੈਂ ਆਸਟ੍ਰੇਲੀਆ ਤੋ ਵਾਪਿਸ ਆਇਆ ਤਾਂ ਦਾਦੀ ਦਾ ਚੁਲਾ ਟੁੱਟਣ ਕਰਕੇ ਓਹ ਮੰਜੇ ਤੇ ਹੀ ਰਹਿੰਦੀ ਸੀ ਪਰ ਵੈਸੇ ਤੰਦਰੁਸਤ ਸੀ। ਮੈਂ ਦਾਦੀ ਦੇ ਜੀਵਨ ਦੇ ਆਖਰੀ 5 ਮਹੀਨੇ ਕੋਲ ਰਿਹਾ, ਇਸ ਗੱਲ ਕਰਕੇ ਦਾਦੀ ਖੁਸ਼ ਸੀ, ਮੈਨੂੰ ਅੱਜ ਵੀ ਬਹੁਤ ਸੁਕੂਨ ਹੈ ਇਸ ਗੱਲ ਦਾ। ਜੇਕਰ ਮੈਂ ਬਾਹਰ ਹੀ ਰਹਿੰਦਾ ਅਤੇ ਮੇਰੇ ਮਗਰੋਂ ਦਾਦੀ ਮੈਨੂੰ

No comments:

Post a Comment