RT @annie_akshay: ਧਰਮ ਵਿਚੋ ਹੀ ਹੋਰ ਧਰਮ ਨਿਕਲਦੇ ਜਾਣੇ ਕੁਝ ਪੁਰਾਣਾ ਖਤਮ ਕਰਕੇ ਨਵਾਂ ਲਿਆਇਆ ਜਾਣਾ ।। ਪੁਰਾਣਾ software update ਕਰਕੇ ਹੋਰ ਚੀਜਾਂ ਨਾਲ ਜਾਣੂ ਕਰਵਾਇਆ ਜਾਦਾਂ।। ਇੰਞ ਲੱਗਦਾ ਅਸੀਂ ਆਪਣੇ ਸਾਹਮਣੇ ਆਪ ਬਣਾਈ ਦੁਨੀਆ robotics ਨੂੰ ਵੇਖ ਰਹੇ ਹਾਂ ।। ਸਾਡੇ ਜੀਵਨ ਦੀ ਚਾਬੀ ਕੁਦਰਤ ਹੱਥ ਤੇ Robotics ਦੀ ਸਾਡੇ ਹੱਥ ।।
No comments:
Post a Comment