Tuesday, June 30, 2020

New post!

ਹੁਣ ਟਿੱਕ ਕੇ ਹੀ ਬਹਿ ਜਾਨਾਂ; ਕਿਸੇ ਨੂੰ ਟੋਕ ਵੀ ਨੀ ਸਕਦਾ; ਕਿੳੁਂਕਿ ਪੈਣੀਅਾਂ ਤਾਂ ਗਾਲ੍ਹਾਂ ਹੀ ਅੈ! - ਟਿਕਟੋਕ ਬੰਦ ਹੋਣ ੳੁਪਰੰਤ ਟਿੱਕ ਕੇ ਬੈਠਾ ਅਾਪਣੇ ਅਾਪ ਨੂੰ ਟੋਕਦਾ ਹੋੲਿਅਾ ੲਿੱਕ ਟਿਕਟੋਕਰ! ਖੈਰ! ਸਵਾਹਾਹਾਹਾਹਾਹਾ!

No comments:

Post a Comment