Wednesday, May 20, 2020

New post!

RT @bsingh1469: ਜਿਵੇਂ ਪੱਕਦੀਆਂ ਰੋਟੀਆਂ ਦੀ ਮਹਿਕ ਉੱਡ ਰਹੀ ਹੋਵੇ ਜਾਂ ਜਿਵੇਂ ਕਿਸੇ ਰਕਾਨ ਜਿਹੀ ਜੱਟੀ ਨੇ ਥੋੜ੍ਹਾ ਜਿਹਾ ਸਿਰ ਹਿਲਾਇਆ ਹੋਵੇ ਤੇ ਬਾਲੀਆਂ ਦੇ ਕੁੰਡਿਆਂ ਵਿੱਚ ਪਾਈਆਂ ਪਿੱਪਲ-ਪੱਤੀਆਂ ਆਪਸ 'ਚ ਹਲਕਾ-ਹਲਕਾ ਵੱਜ ਰਹੀਆਂ ਹੋਣ । ❤️❤️🌿🌿🌹🌹🌺🌺😁😁 https://t.co/KM5BbK3bkV

No comments:

Post a Comment