RT @navi_3112: me while talking to my mother ਮੈ : ਮੰਮੀ ਜੇ ਇਹ ਇੱਦਾਂ ਹੋ ਗਿਆ ਫਿਰ ਵਧੀਆ ਲਗੁ ਹਨਾਂ। ਮੰਮੀ :(shaking Head) ਮੈ : ਹਨਾਂ ਮੰਮੀ ਮੰਮੀ : ਜੇਕਰ ਤੂੰ ਇੱਕ ਵਾਰੀ ਹੋਰ ਹਨਾਂ ਕਿਹਾ ਮੈ ਚੱਕ ਕੇ ਵੇਲਣਾ ਤੇਰਾ ਨੱਕ ਭੰਨ ਦੇਣਾ ,ਜਾ ਤੁਰਜਾ ਇਥੋਂ ,ਕਹਿਣਾ ਮੋੜਨਾ ਨੀ ਡੱਕਾ ਤੋੜਨਾ ਨੀ 😅😅😅😂😂
No comments:
Post a Comment