Keep Calm; Thank God; Stay Blessed; Take Care; Read2smile.. https://facebook.com/Read2smile.in https://twitter.com/Read2smile https://ask.fm/Read2smile
Tuesday, July 28, 2020
New post!
RT @AmardeepSays: ਕੁੱਝ ਵਿਸਰਦੇ ਪੰਜਾਬੀ ਸ਼ਬਦ ਖਲਜਗਣ ~ ਫਾਲਤੂ ਪ੍ਰੇਸ਼ਾਨੀ, ਖਿਲਾਰਾ, ਰੁਮਕਣਾ ~ ਪੌਣ ਦਾ ਹੌਲੀ-ਹੌਲੀ ਚੱਲਣਾ ਵਿਰਦ ~ ਸਿਮਰਨ, ਜ਼ਿਕਰ ਗਸ਼ ~ ਬੇਹੋਸ਼ੀ ਓਦਰਨਾ ~ ਉਦਾਸ ਹੋਣਾ ਦੁੰਬ ~ ਬਾਜ਼ਰੇ ਦਾ ਸਿੱਟਾ, ਪੂਛ ਖਾਤਾ ~ ਟੋਆ ਕਿਆਸ ~ ਅੰਦਾਜ਼ਾ, ਸੋਚ ਰਿਹਾੜ ~ ਜ਼ਿੱਦ ਕਿਰਸ ~ ਸਰਫ਼ਾ, ਬੱਚਤ ਫੁਰਵਾਂ-ਚੁੱਲ੍ਹਾ ~ ਬੇ-ਇਤਬਾਰਾ ਆਦਮੀ
Subscribe to:
Posts (Atom)