Monday, July 6, 2020

New post!

RT @ispotghosts: Aanewala pal jaane wala hai Ho sake to isme zindagi bita do Pal jo yeh jaanewala hai..., https://t.co/n6qaNH73er

New post!

RT @Singhlicious: When you are in a cafe and everyone around you is humming: https://t.co/TZYHVHqqix

New post!

RT @doctorsinghh: ਮੈਂ ਸਾਂਭ-ਸੰਭਾਲ ਨੀ ਕਰ ਸਕਦਾ। ਨਾ ਕਾਗਜਾਂ ਦੀ,ਨਾ ਵਸਤੂਆਂ ਦੀ,ਨਾ ਹੀ ਰਿਸ਼ਤਿਆਂ ਦੀ ✌️। ਪਤਾ ਨੀ ਕਿਉਂ ਪਰ ਜੋ ਸੱਚ ਹੈ ਉਹ ਦੱਸ ਦਿੱਤਾ।

New post!

RT @doctorsinghh: https://t.co/80wHBq13tU

New post!

RT @advGaganSidhu: ਸ਼ਬਦ ਮੇਰੇ ਖਿੱਲਰੇ ਪਏ ਨੇ, ਕੋਸ਼ਿਸ਼ ਮੇਰੀ ਇਕੱਠੇ ਕਰਨੇ ਦੀ, ਦਿਮਾਗ਼ ਚ ਲੱਖਾਂ ਹੀ ਤੂਫਾਨ ਆਏ ਨੇ, ਕੋਸ਼ਿਸ਼ ਮੇਰੀ ਹਿੰਮਤ ਨਾਲ ਜਰਨੇ ਦੀ। ✍️2ਕੌਡੀ ਦਾ ਲੇਖਕ✍️

New post!

RT @hanjiokay: ਜਦੋਂ ਮੈਂ ਆਪਣੇ ਆਪ ਤੋਂ ਨਾਖੁਸ਼ ਹੁੰਦਾ ਆ ਤਾਂ ਮੈਂ ਆਪਣੇ ਆਪ ਨੂੰ ਦੂਜਿਆਂ ਨੂੰ ਦੂਰ ਹੀ ਰੱਖਦਾ ਹਾਂ, ਕਿਉਂ ਕਿ ਮੈਂ ਨਹੀਂ ਚਾਹੁੰਦਾ ਮੇਰਾ ਖੁਦ ਦਾ ਗੁੱਸਾ ਉਹਨਾਂ ਤੇ ਨਿਕਲ ਜਾਏ।

Sunday, July 5, 2020

New post!

RT @advGaganSidhu: ਆਕੜ ਹੀ ਆਕੜ:- Ego😌 ਵੱਡਿਆਂ ਦੀ ਛੋਟਿਆਂ ਨਾਲ, ਅਮੀਰਾਂ ਦੀ ਗਰੀਬਾਂ ਨਾਲ, ਸਿਆਣਿਆਂ ਦੀ ਭੋਲਿਆਂ ਨਾਲ, ਗਿਆਨੀਆਂ ਦੀ ਅਗਿਆਨੀਆਂ ਨਾਲ, ਸ਼ਹਿਰਾਂ ਦੀ ਪਿੰਡਾਂ ਨਾਲ, ਆਖ਼ਿਰ ਕਿਉਂ ਨੀ ਰਲ ਕੇ ਰਹਿੰਦੇ, ਇਕ ਦੂਜੇ ਦਾ ਸਹਿਯੋਗ ਦਿੰਦੇ, ਸਮਾਜ ਵਿਚ ਨਿੱਕੀ ਨਿੱਕੀ ਗੱਲ ਤੇ ਨਵੇਂ ਹੀ ਵਰਗ ਉਸਾਰੇ ਜਾ ਰਹੇ ਨੇ। #apnikalm ✍️