RT @navgill82: ਇਕ ਗ਼ਲਤ ਗੱਲ ਸੁਣਨ ਤੇ ਸਿਰ ਧੜ੍ਹ ਤੋਂ ਲਾਹ ਦੇਣ ਦੀ ਸ਼ਕਤੀ ਰੱਖਣ ਦੇ ਬਾਅਦ ਵੀ ਕਈ ਗੱਲਾਂ ਸੁਣ ਲੈਣ ਦੀ ਜੇਕਰ ਸਮਰੱਥਾ ਹੈ ਤਾਂ ਉਹ ਕ੍ਰਿਸ਼ਨ ਹੈ | ਸੁਦਰਸ਼ਨ ਕੋਲ ਹੋਣ ਦੇ ਬਾਵਜੂਦ ਜੇਕਰ ਉਸ ਦੇ ਹੱਥ 'ਚ ਹਮੇਸ਼ਾ 'ਬੰਸਰੀ' ਹੈ ਤਾਂ ਉਹ ਕ੍ਰਿਸ਼ਨ ਹੈ। ਖੁਦ 'ਦਵਾਰਿਕਾ’ ਦੀ ਸ਼ਾਨ ਹੋਣ ਤੋਂ ਬਾਅਦ ਵੀ ਜੇਕਰ ਸੁਦਾਮਾ ਮਿੱਤਰ ਹੈ ਤਾਂ ਉਹ ਕ੍ਰਿਸ਼ਨ ਹੈ। https://t.co/w8qd4dXJ6m
No comments:
Post a Comment