Tuesday, August 11, 2020

New post!

RT @Bluntdeep: Rest of the world: he eats whey protein. Punjabi: eh ta ji dabbe khanda aa!!

New post!

RT @asg295: ਇਨਸਾਨ ਕੁਦਰਤ ਦਾ ਹੀ ਇੱਕ ਅੰਗ ਹੈ ਇਸ ਤੋਂ ਟੁੱਟ ਕੇ ਜਿਉਂ ਨਹੀਂ ਸਕਦਾ।ਜਿਸ ਕੁਦਰਤ ਦੀ ਕਰੋਪੀ ਤੋਂ ਬਚਣ ਲਈ ਉਹ ਚਾਰ-ਦਿਵਾਰੀ ਉਸਾਰਦਾ ਹੈ ਉਸੇ ਕੁਦਰਤ ਨਾਲ ਨੇੜਤਾ ਰੱਖਣ ਲਈ ਕੰਧਾਂ ਵਿੱਚ ਬੂਹੇ,ਬਾਰੀਆਂ ‘ਤੇ ਰੌਸ਼ਨਦਾਨ ਰੱਖਦਾ ਹੈ।

New post!

RT @Singhlicious: Three types of people in this world: 1. Aastic 2. Nastic 3. Sarcastic

New post!

RT @XitijNanavaty: मेरे रुस का पुतिन दा फडफडायें......! https://t.co/j00QP0ulvk

New post!

ਨਾ ਪੂਤਨਾ ਤੇ ਨਾ ਹੀ ਪਧੀਨਾ; ਇਹ ਐ, ਤੇਰਾ ਬੜਾ ਕਰਾਰਾ ਪੂਦਨਾ 🎼 ਹੈ ਤਾਂ ਸਿੱਠਣੀਆਂ ਪਰ ਸਿਰਫ ਤਦ ਤਕ ਹੀ ਜਦੋਂ ਤਕ ਮਜ਼ਾਕੀਆ/ਸ਼ੌਂਕੀਆ ਤੌਰ 'ਤੇ ਸੁਣੀਆਂ/ਗਾਈਆਂ/ਸਮਝੀਆਂ ਜਾਣ! ਅਖੇ ਇੱਕੋ ਐ ਕਹਾਣੀ ਬਸ ਬਦਲੇ ਜ਼ਮਾਨਾ 🎼 https://t.co/paisz6iBcH https://t.co/D1PHwuKI6j

New post!

ਨਾ Bae ਤੇ ਨਾ ਹੀ Bai; its all about saying Hi and getting rejected with Bye Bye 🎼 ਅਖੇ ਗੱਲ ਤਾਂ ਸੁਣੋ; ਕਹਿੰਦੀ ਬਾਏ ਬਾਏ 🎼 ਮੈਂ ਕਿਹਾ ਏਦਾਂ ਈ ਕਰੋਗੋ; ਕਹਿੰਦੀ ਬਾਏ ਬਾਏ 🎼 And in the end; ਚਲੋ ਵੀ ਮੁੰਡਿਓ ਬੈਠੋ ਗੱਡੀ 'ਚ; ਬਹੁਤਾ ਸੁਰੀਲਾ ਗਾਣਾ ਗਾ ਲਿਆ ਅੱਜ; ਹੁਣ ਚੱਲੀਏ ਆਪੋ ਆਪਣੇ ਘਰਾਂ ਨੂੰ! https://t.co/bTN9Hspn67 https://t.co/vNTlVcoGbL

New post!

ਬ. ਮ.: ਚੁੱਕ ਕੇ ਫੜਾ ਦੇ ਜਰਾ ਜਿਪਸੀ 'ਚੋਂ ਨਾਗਣੀ 🎼 ਪ. ਬ.: ਕਾਲੀ ਨਾਗਣੀ ਰਾਤ ਸਾਰੀ ਜਾਗਣੀ ਬਈ ਕਾਲੀ ਨਾਗਣੀ 🎼 ਮੁਹੱਲੇ ਦਾ ਚੌਕੀਦਾਰ: https://t.co/SQ4j9WyV8S

New post!

Here it is https://t.co/iLsWO6FZkO https://t.co/fl2kQ6Gcha

New post!

ਅਖੇ ਸਹੁੰ ਰੱਬ ਦੀ ਬਈ ਕਦੋਂ ਦਿਲ ਟੁੱਟਦਾ? 🎼 ਕਾਰਣ ਬਥੇਰੇ ਨੇ ਜਿਹਨਾਂ 'ਚੋਂ ਦੋ ਹੇਠਾਂ ਲਿਖੇ ਨੇ: ਕੁੜੀ ਦਾ ਗੱਭਰੂ ਨੂੰ ਜੁਆਬ ਦੇ ਜਾਣਾ! ਵਿਆਹ 'ਚ ਸ਼ਰਾਬੀਆਂ ਨੂੰ ਸ਼ਰਾਬ ਨਾ ਮਿਲਣਾ! ਅਤੇ ਕੁੱਝ ਹੋਰ ਵੀ ਕਾਰਣ; ਵਧੇਰੇ ਜਾਣਕਾਰੀ ਲਈ ਮੇਰੇ ਗਾਣੇ ਸੁਣੋ! ਵੱਲੋਂ:- ਅਮਰਿੰਦਰ ਗਿੱਲ!

New post!

RT @annie_akshay: ਲੋੜ ਤੋ ਜਿਆਦਾ ਗਿਆਨ ਵੀ ਮਾੜਾ 😌😌😌