Tuesday, August 11, 2020

New post!

ਅਖੇ ਸਹੁੰ ਰੱਬ ਦੀ ਬਈ ਕਦੋਂ ਦਿਲ ਟੁੱਟਦਾ? 🎼 ਕਾਰਣ ਬਥੇਰੇ ਨੇ ਜਿਹਨਾਂ 'ਚੋਂ ਦੋ ਹੇਠਾਂ ਲਿਖੇ ਨੇ: ਕੁੜੀ ਦਾ ਗੱਭਰੂ ਨੂੰ ਜੁਆਬ ਦੇ ਜਾਣਾ! ਵਿਆਹ 'ਚ ਸ਼ਰਾਬੀਆਂ ਨੂੰ ਸ਼ਰਾਬ ਨਾ ਮਿਲਣਾ! ਅਤੇ ਕੁੱਝ ਹੋਰ ਵੀ ਕਾਰਣ; ਵਧੇਰੇ ਜਾਣਕਾਰੀ ਲਈ ਮੇਰੇ ਗਾਣੇ ਸੁਣੋ! ਵੱਲੋਂ:- ਅਮਰਿੰਦਰ ਗਿੱਲ!

No comments:

Post a Comment