Keep Calm; Thank God; Stay Blessed; Take Care; Read2smile.. https://facebook.com/Read2smile.in https://twitter.com/Read2smile https://ask.fm/Read2smile
Sunday, July 5, 2020
New post!
RT @advGaganSidhu: ਆਕੜ ਹੀ ਆਕੜ:- Ego😌 ਵੱਡਿਆਂ ਦੀ ਛੋਟਿਆਂ ਨਾਲ, ਅਮੀਰਾਂ ਦੀ ਗਰੀਬਾਂ ਨਾਲ, ਸਿਆਣਿਆਂ ਦੀ ਭੋਲਿਆਂ ਨਾਲ, ਗਿਆਨੀਆਂ ਦੀ ਅਗਿਆਨੀਆਂ ਨਾਲ, ਸ਼ਹਿਰਾਂ ਦੀ ਪਿੰਡਾਂ ਨਾਲ, ਆਖ਼ਿਰ ਕਿਉਂ ਨੀ ਰਲ ਕੇ ਰਹਿੰਦੇ, ਇਕ ਦੂਜੇ ਦਾ ਸਹਿਯੋਗ ਦਿੰਦੇ, ਸਮਾਜ ਵਿਚ ਨਿੱਕੀ ਨਿੱਕੀ ਗੱਲ ਤੇ ਨਵੇਂ ਹੀ ਵਰਗ ਉਸਾਰੇ ਜਾ ਰਹੇ ਨੇ। #apnikalm ✍️
New post!
RT @jaswantsgrewal: ਦੌੜ ਚਾਹੇ ਜ਼ਿੰਦਗੀ ਦੀ ਹੋਵੇ ਜਾਂ ਗੱਡੀਆਂ ਦੀ ਜਿੱਤਦਾ ਉਹੀ ਆ ਜੋ ਸਹੀ ਸਮੇਂ ਤੇ ਗੇਅਰ ਬਦਲਨਾ ਜਾਣਦਾ
New post!
RT @doctorsinghh: ਸਾਡੇ ਕਿਸੇ ਦੀ ਨਾ ਧੂਪ ਹੁੰਦੀ ਨਾ ਜੋਤ ਲੱਗਦੀ। ਕੰਮ ਕਰੋ ਤੇ ਖਾਓ ਬੱਸ ਇੱਕੋ ਨਿਜਮ ਆ। https://t.co/PWsfCY6Bcf
New post!
RT @bsingh1469: ਮੈ ਬਾਪੂ ਜੀ ਨੂੰ ਕਿਹਾ ਤੁਸੀ ਰੋਜ਼ ਨਿਤਨੇਮ ਕਰਦੇ ਓ ਹੁਣ ਤਾਂ ਇੱਕੋ ਬਾਣੀ ਰੋਜ਼ ਪੜ੍ਹਦੇ ਓ ਚੇਤੇ ਹੋ ਗਿਐ ਹੋਣਾ ਨਿਤਨੇਮ ।ਇਹ ਕਿਹੜੈ ਕੋਈ ਦੂਣੀ ਦਾ ਪਹਾੜੈ ਪੁੱਤ , ਬਾਪੂ ਜੀ ਬੋਲੇ ਬੀ ਜਿਹੜਾ ਦੋ ਦੂਣੀ ਚਾਰ ਚਾਰ ਦੂਣੀ ਅੱਠ ਹੀ ਰਹੂ ,ਏਹ ਬਾਬੇ ਦਾ ਏਕੰਕਾਰ ਏਕੇ ਤੋ ਸ਼ੁਰੂ ਹੋ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਤੱਕ ਜਾਦੈ ✍️ ਜਗਦੀਪ ਸਿੰਘ
New post!
RT @kore_akhar: ਗਹਿਰੀ ਗੱਲ ਸਰਲ ਕਰਕੇ ਕਹਿਣ ਲਈ ਪੁਰਾਣੇ ਵੇਲਿਆਂ ਤੋਂ ਕਥਾਵਾਂ ਸੁਣਾਉਣ ਦੀ ਪਰੰਪਰਾ ਹੈ। ਜੋ ਗੱਲ ਸਿੱਧੀ ਨਾ ਕਹੀ ਜਾ ਸਕਦੀ ਹੋਵੇ ਜਾਂ ਕਹਿਣੀ ਮੁਸ਼ਕਿਲ ਹੋਵੇ, ਓਹ ਕਥਾ ਕਹਿ ਦਿਆ ਕਰਦੀ ਹੈ। ਕਥਾਵਾਂ ਵਿਚ ਸਾਦਗੀ ਹੋਣੀ ਜਰੂਰੀ ਹੈ, ਕਥਾ ਜੇ ਔਖੀ ਹੋਵੇ ਤਾਂ ਫਾਇਦਾ ਕੀ?
New post!
What about that song you wanted to dedicate to twitter? ਕਦੇ ਕਦੇ ਮੇਰਾ ਜੀ ਕਰਦਾ; ੲਿਹਨੂੰ ਛੱਡ ਕੇ ਪਰ੍ਹਾਂ ਤੁਰ ਜਾਂ; ਪਰ ੲਿਹਦੇ ਬਿਨਾਂ ਸਰਦਾ ੲੀ ਨੲੀਂ 🎼
New post!
RT @SimplySimple_me: SHOCK laga laga..SHOCK laga laga..! 😲😲😲 People on reading their electricity bills through this month!
New post!
RT @iamritpal_singh: ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ । ਉੱਤੇ ਜੀ ਆਇਆਂ ਨੂੰ ਲਿਖਿਆ ਹੋਇਆ ਸੀ । ~ ਪਾਤਰ ਜੀ
New post!
RT @Bluntdeep: ਸਾਰਾ ਟੱਬਰ ਕਿਵੇਂ "ਕਾਲਾ ਨਮਕ" "ਚਿੱਟਾ ਨਮਕ" ਆਖਣ ਲੱਗੇ ਆ, ਭਈਆਂ ਵਾਂਗ। ਪੰਜਾਬੀ ਚ ਲੂਣ ਹੁੰਦਾ ਆ...🤦🏽♂️🤦🏽♂️
New post!
RT @PrabhkiranSingh: ਤੁਸੀ ਬੈਠੋ ਘਰ, ਪੀਉ ਚਾਹ, ਆਪਾਂ ਤੇ ਚੱਲੇ ਭਾਈ ਸਾਈਕਲ ਲੈਕੇ, ਦੋ ਲਿਫਾਫੇ ਰੱਖ ਲਏ ਨਾਲ, ਇਕ ਸਿਰ ਜੋਗਾ ਤੇ ਮੋਬਾਇਲ ਜੋਗਾ 🤣🤣
New post!
RT @Bluntdeep: ਐਮ ਆਰ ਪੀ ਦੀ ਨੀਤੀ ਚ ਸੋਧ ਹੋਣ ਦੀ ਲੋੜ ਹੈ। ਕੋਈ ਦਵਾਈ ਵਾਲੀ ਕੰਪਨੀ ₹੨ ਦੀ ਦਵਾਈ ਤੇ ₹੧੦੦ ਐਮ ਆਰ ਪੀ ਕਿਵੇਂ ਲਿਖ ਸਕਦੀ ਹੈ?
New post!
RT @ajmer7911: @Bluntdeep ਸੋਨੇ ਦੀ ਲੰਕਾ - ਕਵਿਤਾ ਵਿੱਚ ਕੁਝ ਅਲੰਕਾਰ ਵੀ ਵਰਤੇ ਜਾਂਦੇ ਹਨ ਕਿਸੇ ਗੁਣ ਨੂੰ ਵੱਡਾ ਕਰਕੇ ਕਹਿਣਾ —ਕੰਚਨ ਕਾਇਆ — ਸੋਨੇ ਦਾ ਸਰੀਰ -ਤਾਂ ਨਹੀਂ ਹੁੰਦਾ ਪਰ ਕੰਚਨ ਵਰਗਾ ਹੋਣਾ ਜਾ ਸੋਨੇ ਵਰਗਾ ਹੋਣਾ ਪਹਿਲਾਂ ਪਹਿਲ ਰਮਾਇਣ ਕਾਵਿ-ਰੂਪ ਚ ਸੀ ਰੂਪਕ ਅਲੰਕਾਰ ਤੋ ਬਾਅਦ ਲੋਕ ਕਾਵਿ ਅਲੰਕਾਰ ਨੂੰ ਆਪਣੇ ਆਪਣੇ ਤਰੀਕੇ ਨਾਲ ਸਮਝਦੇ ਰਹੇ ਹੋਣੇ
New post!
RT @Bluntdeep: ਮੈਂ ਤੇ ਸੁਣਿਆ ਕੇ ਜਦੋਂ ਮੁਰਦੇ ਜਾਲੇ ਜਾਂਦੇ ਆ ਤਾਂ ਸੋਨਾ ਨਹੀਂ ਸੜਦਾ ਜੋ ਓਹਨਾ ਦੇ ਪਾਇਆ ਹੁੰਦਾ। ਹਰਿਦੁਆਰ ਇਹ ਬਹੁਤ ਵੱਡਾ ਕਾਰੋਬਾਰ ਹੈ ਸੋਨਾ ਲੱਭਣ ਦਾ ਪਾਣੀ ਚ ਸੁੱਟੀ ਰਾਖ ਵਿਚੋਂ। ਪਰ ਸੁਆਲ ਇਹ ਹੈ ਕਿ ਫਿਰ ਸੋਨੇ ਦੀ ਲੰਕਾ ਕਿਵੇਂ ਸੜ ਕੇ ਸੁਆਹ ਹੋ ਗਈ ਸੀ।?