Sunday, July 5, 2020

New post!

RT @bsingh1469: ਮੈ ਬਾਪੂ ਜੀ ਨੂੰ ਕਿਹਾ ਤੁਸੀ ਰੋਜ਼ ਨਿਤਨੇਮ ਕਰਦੇ ਓ ਹੁਣ ਤਾਂ ਇੱਕੋ ਬਾਣੀ ਰੋਜ਼ ਪੜ੍ਹਦੇ ਓ ਚੇਤੇ ਹੋ ਗਿਐ ਹੋਣਾ ਨਿਤਨੇਮ ।ਇਹ ਕਿਹੜੈ ਕੋਈ ਦੂਣੀ ਦਾ ਪਹਾੜੈ ਪੁੱਤ , ਬਾਪੂ ਜੀ ਬੋਲੇ ਬੀ ਜਿਹੜਾ ਦੋ ਦੂਣੀ ਚਾਰ ਚਾਰ ਦੂਣੀ ਅੱਠ ਹੀ ਰਹੂ ,ਏਹ ਬਾਬੇ ਦਾ ਏਕੰਕਾਰ ਏਕੇ ਤੋ ਸ਼ੁਰੂ ਹੋ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਤੱਕ ਜਾਦੈ ✍️ ਜਗਦੀਪ ਸਿੰਘ

No comments:

Post a Comment