Keep Calm; Thank God; Stay Blessed; Take Care; Read2smile.. https://facebook.com/Read2smile.in https://twitter.com/Read2smile https://ask.fm/Read2smile
Monday, June 22, 2020
New post!
RT @SabVdiya: ਰਾਜਾ ਹਰੀਸ਼ਚੰਦਰ ਨੇ ਆਜੀਵਨ ਸੱਚ ਬੋਲਿਆ ਕਦੇ ਵੀ ਝੂਠ ਨਹੀਂ ਬੋਲਿਆ ਇਸਦਾ ਮੁੱਖ ਕਾਰਨ ਇਹ ਸੀ ਉਨ੍ਹਾਂ ਦੀ ਪਤਨੀ ਨੇ ਕਦੇ ਇਹ 3 ਗੱਲਾਂ ਨਹੀਂ ਪੁੱਛੀਆਂ 1. ਕਿੱਥੇ ਹੋ ? 2. ਮੈਂ ਕਿਦਾਂ ਦੀ ਲੱਗ ਰਹੀ ਹਾਂ ? 3. ਕਿਹਦਾ ਫੋਨ ਆ ? 😜😜😜😜😜😜
New post!
ਮੈਂ ਸੂਰਜ ਵਾਂਗੂੰ ਪੂਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾਂ; ਤੂੰ ਮਿਲੀ ਤੇ ਚੰਨ ਨਾਲ ਰਲ ਕੱਲ ਗ੍ਰਹਿਣ ਲੱਗ ਗਿਅਾ 🎼
New post!
RT @golubeerji: I’m wearing a bright smile today. It contrasts well with that dark inner void of mine.
New post!
RT @R_a_n_d_h_a_w_a: ਬੰਬੀਹਾ ਬੋਲਦਾ ਤੇ ਸਾਰਿਆ ਨੇ ਸੁਣ ਲਿਆ ਹੁਣ ਬੀਂਡਾ ਬੋਲਦਾ ਸੁਣੋ ...ਸਾਲਾ ਬਿਨਾ ਸਾਹ ਲਏ ਚੱਲਦਾ https://t.co/mx8Hw1tzBY
New post!
RT @annie_akshay: ਧਰਮ ਨੂੰ ਜਿਉਣ ਦਾ ਤਰੀਕਾ ਬਣਾਉ ਧਰਮ ਦੇ ਨਾਮ ਤੇ ਲੜੋ ਨਹੀਂ। ਜੋ ਕੁਝ ਵਾਪਰਨਾ ਮਨੁੱਖ ਤੋ ਮਨੁੱਖ ਤੇ ਵਾਪਰਨਾ ਇਸ ਕੁਦਰਤ ਦੁਆਰਾ। ਉਸ ਇਕ ਨਿਰੰਕਾਰ ਸ਼ਕਤੀ ਨੂੰ ਕੋਈ ਨਕਾਰ ਨਹੀਂ ਸਕਦਾ । ਧਰਮ ਇਕ ਚੰਗਾ ਜੀਵਨ ਜਿਉਣ ਦਾ ਸਲੀਕਾ ਸਿਖਾਉਦਾਂ ਏ। ਚੰਗਿਆਈ ਤੇ ਬੁਰਾਈ ਦਾ ਸਾਹਮਣਾ ਤੇ ਹਿੱਤਾਂ ਦਾ ਟਕਰਾਵ ਹੁੰਦਾ ਰਹੇਗਾ ।