RT @annie_akshay: ਧਰਮ ਨੂੰ ਜਿਉਣ ਦਾ ਤਰੀਕਾ ਬਣਾਉ ਧਰਮ ਦੇ ਨਾਮ ਤੇ ਲੜੋ ਨਹੀਂ। ਜੋ ਕੁਝ ਵਾਪਰਨਾ ਮਨੁੱਖ ਤੋ ਮਨੁੱਖ ਤੇ ਵਾਪਰਨਾ ਇਸ ਕੁਦਰਤ ਦੁਆਰਾ। ਉਸ ਇਕ ਨਿਰੰਕਾਰ ਸ਼ਕਤੀ ਨੂੰ ਕੋਈ ਨਕਾਰ ਨਹੀਂ ਸਕਦਾ । ਧਰਮ ਇਕ ਚੰਗਾ ਜੀਵਨ ਜਿਉਣ ਦਾ ਸਲੀਕਾ ਸਿਖਾਉਦਾਂ ਏ। ਚੰਗਿਆਈ ਤੇ ਬੁਰਾਈ ਦਾ ਸਾਹਮਣਾ ਤੇ ਹਿੱਤਾਂ ਦਾ ਟਕਰਾਵ ਹੁੰਦਾ ਰਹੇਗਾ ।
No comments:
Post a Comment