Saturday, September 12, 2020

New post!

RT @Lakshiv17: ਨਵਾਂ ਗੀਤ... coming soon ਕਦੇ-ਕਦੇ ਮੇਰਾ ਦਿਲ ਕਰਦਾ ਮੈਂ ਇੱਕ ਪੰਛੀ ਬਣ ਜਾਵਾਂ, ਪਿੰਡ ਦੀ ਯਾਦ ਸਤਾਵੇ ਜਦ ਵੀ, ਗੇੜਾ ਮਾਰ ਕੇ ਆਵਾਂ, ਜਾ ਕੇ ਬੈਠਾ ਬਨੇਰੇ ਉੱਤੇ, ਤੱਕਾ ਚਾਰ ਚੁਫੇਰਾ, ਮਾਂ ਦੇ ਹੱਥ ਦੀਆਂ ਪੱਕੀਆ ਵਿੱਚੋ ਇੱਕ-ਇੱਕ ਬੁਰਕੀ ਖਾਵਾਂ |

No comments:

Post a Comment