ਜਿੱਥੇ ਹੁੰਦੀ ਐ ਪਾਬੰਦੀ ਹਥਿਆਰ ਦੀ ਨੀ ਓਥੇ ਜੱਟ ਨੂੰ 'ਫੈਰ ਤਾਂ ਕੀ ਹਥਿਆਰ ਲਿਜਾਣਾ ਵੀ ਨਹੀਂ ਚਾਹੀਦਾ 🎼 ਪਰ ਫਿਰ ਸੁਣੂ ਕੌਣ? ਜਲਦੀ ਧਿਆਨ ਕਿਵੇਂ ਖਿੱਚਿਆ ਜਾਊ? ਜਲਦੀ ਪ੍ਰਸਿੱਧੀ ਕਿਵੇਂ ਮਿਲੂ? ਅਤੇ ਹੋਰ ਵੀ ਬਥੇਰਾ ਕੁੱਝ! ਇਸਲਈ ਕਈ ਵਾਰ ਸਬ ਕੁੱਝ ਜਲਦੀ ਪਾੳੁਣ ਦੇ ਲਾਲਚ 'ਚ ਜਿੱਥੇ ਹੁੰਦੀ ਐ ਪਾਬੰਦੀ ਹਥਿਆਰ ਦੀ ਨੀ ਓਥੇ ਜੱਟ 'ਫੈਰ ਕਰਦੈ 🎼
No comments:
Post a Comment