Saturday, August 29, 2020

New post!

RT @jatt_junction: ਜ਼ਿੰਦਗੀ ਦੇ ਵੱਖ ਵੱਖ ਬਹੁਤ ਪੜਾਅ ਨੇ । ਜਿਥੇ ਬਚਪਨ ਦੀਆ ਸ਼ੈਤਾਨੀਆ ਨੇ ਉਥੇ ਹੀ ਜਵਾਨੀ ਦਾ ਗੁੱਸਾ ਏ , ਜਿਥੇ ਅੱਧ ਉਮਰੇ ਹਲੀਮੀ ਆਉਦੀ ਏ , ਉਥੇ ਹੀ ਬੁਢਾਪੇ ਚ ਸਿਆਣਪ । ਪਰ ਇਹਨਾ ਸਬ ਪੜਾਅ ਤੋ ਕੁਝ ਲੋਕ ਬਹੁਤ ਬੇੲਫਿਕਰ ਭੋਲੇ ਹੁੰਦੇ ਨੇ , ਜਿੜੇ ਜਿੰਦਗੀ ਫੱਕਰਾ ਵਾਗੂ ਜਿਉਂਦੇ ਨੇ ।।

No comments:

Post a Comment