Thursday, August 6, 2020

New post!

ਫਿਰ ਹੋਇਆ ਇਹ ਕਿ ਓਹ ਇੱਕ ਜੀਵ ਹੋ ਨਿਬੜਿਆ! ਕਦੀ ਆਪਣੇ ਮਨ ਦੀ ਮੰਨੀ, ਕਦੀ ਆਪਣੇ ਮਨ ਨੂੰ ਸਮਝਾਇਆ; ਜਿੱਦਾਂ ਦਾ ਬੀਜਿਆ, ਓਹੋ ਜਿਹਾ ਹੀ ਫਲ ਪਾਇਆ! ਇੱਕ ਅਸਥਾਈ ਅਵਸਥਾ! 😇

No comments:

Post a Comment