Wednesday, August 5, 2020

New post!

RT @KaranDua_: ਮੈਂ ਇੱਕ ਇਨਸਾਨ ਆ ਮੇਰੇ ਅੰਦਰ ਇੱਕ ਦਿਮਾਗ ਹੈ ਜੋ ਜਰੂਰੀ ਨੀ ਸਭ ਵਾਂਗ ਸੋਚਦਾ ਹੋਵੇਗਾ ਮੈਂ ਮੂਰਖ ਇੱਕ ਆ ਦੋ ਵਾਰ ਬਣ ਸਕਦਾਂ ਜੇ ਮੈਂ ਵਾਰ ਵਾਰ ਮੂਰਖ ਬਣ ਰਿਹਾ ਤਾਂ ਇਹਦੇ ਪਿੱਛੇ ਕੁਝ ਕਾਰਨ ਹੀ ਹੋਵੇਗਾ ਜਾਂ ਤਾਂ ਮੈਂ ਉਸ ਇਨਸਾਨ ਨੂੰ ਖੋਣਾ ਨੀ ਚਾਉਂਦਾ;ਆ ਮੇਰੇ ਹਲਾਤ ਕੁਝ ਇਸੇ ਨੀ ਮੇਰਾ ਤੁਹਾਡੇ ਬਿਨਾ ਸਰ ਨੀ ਰਿਹਾ

No comments:

Post a Comment