Wednesday, July 22, 2020

New post!

RT @bsingh1469: ਨੀ ਮੈ ਅੱਥਰਾ ਸ਼ੌਕੀਨ ਜੀਪਾਂ ਘੋੜਿਆਂ ਦਾ,ਡੰਡਾਂ ਡੌਲਿਆ ਦਾ ਲੋਹੇ ਦੇ ਖੜਾਕ,ਰੌਂਦਾਂ ਰੌਲ਼ਿਆਂ ਦਾ ਸਫ਼ੇ ਕੇਸਰੀ ਜੋ,ਹੋਏ ਅਣ ਗੌਲਿਆ ਦਾ ਨੀ ਮੈ ਅੱਥਰਾ ਸ਼ੌਕੀਨ ਤੇਰੀ ਬੈਠਕ ਦਾ,ਤੇਰੀ ਬੋਲੀ ਦਾ ਤੇਰੇ ਲਾਏ ਗਿੱਧੇ ਗੇੜੇ, ਮੇਰੀ ‘ਨੀਤ ਡੋਲੀ ਦਾ ਆਉਂਦੀ ਸੰਗ ਸਰਦਾਰਾ ਵੇ, ਓ ਤੇਰਾ ਸੰਗ ਸੰਗ ਬੋਲੀ ਦਾ ਨੀ ਮੈ ਅੱਥਰਾ ਸ਼ੌਕੀਨ ✍️ ਬਰਿੰਦਰ

No comments:

Post a Comment