Saturday, May 30, 2020

New post!

RT @annie_akshay: ਅੱਜ ਵੀ ਰੰਗ ਰੂਪ ਦੀ ਗੱਲ ਹੋ ਰਹੀ ਏ, ਅੱਜ ਵੀ ਪਹਿਨਾਵੇ ਤੇ ਉਸਦੀ ਦਿਖ ਬਾਰੇ ਗੱਲਾਂ ਕਰ ਰਹੇ ਆਂ। ਦੂਸਰਿਆਂ ਦੀ ਗੱਲਾਂ ਕਰ ਰਹੇ ਹਾਂ। ਇਹੀ ਸਮਾਜ ਹੈ। ਇਹ ਬੁੱਧੀ ਹੀ ਹੈ ਜਿਸਨੇ ਸਮਾਜ ਦੀ ਸ਼ੁਰੂਆਤ ਕੀਤੀ। ਇਹ ਚੀਜਾਂ ਸਾਡੀ ਸੁਰੂਆਤ ਏ ਤੇ ਇਹੀ ਅੰਤ ਤਕ ਰਹਿਣ ਗੀਆਂ। 🙃🙃🙃

No comments:

Post a Comment