ਪ੍ਰਿੰਸੀਪਲ- ਫੋਟੋਗ੍ਰਾਫਰ ਸਾਬ 20 ਰੁਪਏ ਹੀ ਰੇਟ ਚਲਦਾ ਫੋਟੋ ਦਾ, 20 ਰੁਪਏ ਹੀ ਮਿਲਣਗੇ। ਫੋਟੋਗ੍ਰਾਫਰ- ਠੀਕ ਆ ਜੀ। ਪ੍ਰਿੰਸੀਪਲ ਅਧਿਆਪਕਾਂ ਨੂੰ- ਵਿਦਿਆਰਥੀਆਂ ਨੂੰ 40 ਰੁਪਏ ਫੋਟੋ ਦੇ ਲਿਆਉਣ ਲਈ ਕਹੋ। ਅਧਿਆਪਕ ਵਿਦਿਆਰਥੀਆਂ ਨੂੰ- ਬੱਚਿਓ ਕੱਲ੍ਹ ਤਹਾਡਾ ਫੋਟੋਸ਼ੂਟ ਹੈ, 60-60 ਰੁਪਏ ਲੈ ਕਿ ਆਉਣਾ। ਬੱਚਾ ਸੋਚਦਾ 20 ਰੁਪਏ ਦੀ ਫੋਟੋ ਆ ਤੇ 60 ਕਹਿ ਰਹੇ ਆ। ਇਨ੍ਹਾਂ ਸਟਾਫ ਰੂਮ 'ਚ ਬਹਿ ਕਿ ਸਮੋਸੇ ਖਾਣੇ ਆ, ਆਪਾ ਵੀ ਖਾਵਾਂਗੇ। ਵਿਦਿਆਰਥੀ ਮਾਂ ਨੂੰ- ਮੰਮੀ 100 ਰੁਪਏ ਮੰਗਵਾਏ ਸਕੂਲ ਵਾਲਿਆਂ ਨੇ ਫੋਟੋ ਲਈ। ਮਾਂ- ਖਸਮਾ ਨੂੰ ਖਾਣਿਆਂ ਲੁੱਟ ਮਚਾਈ ਏ, ਰੌਲਾ ਪਾਉਦੀ ਮਾਂ ਘਰਵਾਲੇ ਦੇ ਕਮਰੇ 'ਚ ਜਾ ਕੇ ਕਹਿੰਦੀ, "ਆ ਦਿਉ ਜੀ 200 ਰੁਪਏ, ਸਕੂਲ ਭੇਜਣੇ" ਕਰ ਲਓ ਦੇਸ਼ ਭ੍ਰਿਸ਼ਟਾਚਾਰ ਮੁਕਤ.....!!!!! 😂😂😂😂😂😂😂😂😂😂😂😂😂😂😂😂😂😂😂😂😂😂😂😂 #Read2smile
No comments:
Post a Comment