Keep Calm; Thank God; Stay Blessed; Take Care; Read2smile.. https://facebook.com/Read2smile.in https://twitter.com/Read2smile https://ask.fm/Read2smile
Tuesday, September 15, 2020
New post!
RT @karanbirtinna: Punjabis love to party so much that one time my parents hadn't attended a party for many months so they decided to arrange my marriage.
New post!
RT @gurpreet_roma93: ਅਜੀਬ ਚੀਜਾਂ ਬਣਾਈਆਂ ਕੁਦਰਤ ਨੇ ਇੱਕ ਤਿੱਤਲੀ ਦੇਖੀ ਨਿੱਕੀ ਜਿਹੀ , ਜੋ ਕੀ ਸਿੱਧਾ ਮੂੰਹ ਵੱਲ ਉੱਡਣ ਦੀ ਵਜਾਏ ਉਲਟਾ ਉੱਡ ਰਹੀ ਸੀ 🤦😂😂😂😂
New post!
RT @4_Simplicity_: Kid attended a White Hat Junior demo coding class all by himself due to interest in coding. The teacher frm WH said it was her last season for the day & was drained but the moment she starting talking to kid her energy levels soared.she said the intelligence is beyond compare. +
New post!
RT @GurleenSekhon_: ਅੱਜ ਜਨਮਦਾਤਾ ਸਪੑੇਹਾਂ ਪੀਕੇ ਮਰ ਰਿਹਾ ਹੈ ਅਤੇ ਉਸਦੇ ਨਿਆਣੇ ਖੇਤਾਂ ਚ' ਉੱਗ ਰਿਹਾ ਜ਼ਹਿਰ ਖਾਕੇ🖤🥀
New post!
RT @M4ND339: ਸ਼ੋਸ਼ਲ ਮੀਡੀਆ ਤੇ ਬਹਿ ਕੇ ਸ਼ੋਸ਼ਲ ਮੀਡੀਆ ਨੂੰ ਹੀ ਭੰਡੀ ਜਾਣਾ ਕਿੱਧਰੋਂ ਸਹੀ ਹੋਗਿਆ ਜੀ। ਮਾੜੈ ਤਾਂ ਅਕਾਊਂਟ ਡਲੀਟ ਕਰੋ ਤੇ ਸੁਖੀ ਵੱਸੋ । 😊🤫
New post!
RT @KaranDua_: ਜਿੰਨਾ ਚਿਰ ਕਿਸੇ ਕੰਮ ਨੂੰ,ਘਰ ਨੂੰ ਤੁਸੀਂ ਅਪਣਾਉਂਦੇ ਨੀ ਭਾਵ ਆਪਣਾ ਨੀ ਮੰਨਦੇ , ਓਹਨਾ ਚਿਰ ਨਾ ਤੁਹਾਡਾ ਕੰਮ 'ਚ ਦਿਲ ਲੱਗੇ ਨਾ ਘਰ 'ਚ | ਜੇ ਸੰਪੂਰਨ ਹੋਣਾ ਤਾਂ ਅਪਣਾਉਣਾ ਪਉ |
New post!
RT @PunjabiSaanj: In future ਵਿਆਹ ਇਹਦਾ ਹੋਣਗੇ ਕੁੜੀ ਦੇ Instagram ਤੇ 1 ਮਿਲੀਅਨ followers ਨੇ Twitter ਉੱਤੇ 2 ਮਿਲੀਅਨ followers ਨੇ ਮੁੰਡਾ ਓਹ ਚਾਹੀਦਾ ਜੀਹਦੇ Instagram te 2 ਮਿਲੀਅਨ followers ਹੋਣ ਤੇ twitter ਉੱਤੇ 4 ਮਿਲੀਅਨ followers ਹੋਣ।
New post!
RT @grewalarsh: I don’t know who needs to read this but there you go! https://t.co/7bYri2e8bs
New post!
RT @hanjiokay: ਢਿੱਡ ਘਟਾਉਣ ਦੇ ਲਈ ਕਿਸੇ ਨੇ ਸਲਾਹ ਦਿਤੀ ਕੇ ਸਾਈਕਲ ਚਲਾਇਆ ਕਰੋ, 2 ਮਹੀਨੇ ਤਕ ਨਾ ਘਟਿਆ ਤਾਂ ਪਤਾ ਲੱਗਾ ਕਿ ਪਿੱਛੇ ਬੈਠਣ ਨਾਲ ਨਹੀਂ ਸਾਈਕਲ ਚਲਾਉਣੀ ਪਵੇਗੀ। 😂
New post!
RT @Lakshiv17: @Bluntdeep ਲੋਕ ਦੇਖਦੇ ਨੇ, ਇਹ ਦਿਖਾਉਦੇ.. ਜਦੋ ਦੇਖਣਾ ਬੰਦ ਕਰ ਦੇਵਾਂਗੇ, ਇਹਨਾਂ ਨੂੰ ਵੀ ਸਮਝ ਆਉ.. ਸਾਡੇ ਗਵਾਂਡੀ ਸ਼ਾਮ ਨੂੰ 7 ਵਜੇ ਅਰਨਬ ਨੂੰ ਲਾ ਲੈਦੇ ਨੇ ਉੱਚੀ ਆਵਾਜ ‘ਚ ਦੂਰਦਰਸ਼ਨ ਵਾਲੇ ਕਦੇ ਨਹੀਂ ਕਰਦੇ, ਤਾਂ ਹੀ ਲੋਕ ਦੇਖਦੇ ਨਹੀਂ
New post!
RT @Bluntdeep: ਜਦੋਂ ਕੋਈ ਵੀ ਮਸ਼ਹੂਰ ਹਸਤੀ ਨੂੰ ਜੇਲ ਹੁੰਦੀ ਹੈ...ਚਾਹੇ ਓਹ ਕੋਈ ਫਿਲਮੀ ਜਗਤ ਦੀ ਹਸਤੀ ਹੋਵੇ ਜਾਂ ਕੋਈ ਬਲਾਤਕਾਰੀ ਬਾਬਾ! ਭਾਰਤੀ ਮੀਡੀਆ ਵਾਲੇ ਕੈਮਰਾਮੈਨ ਸੁਰੇਸ਼ ਕੇ ਸਾਥ ੩-੪ ਰਾਤਾਂ ਓਹਨਾ ਨਾਲ ਜੇਲ ਚ ਹੀ ਗੁਜ਼ਾਰਦੇ ਅਾ! ਲੱਖ ਦੀ ਲਾਹਨਤ ਇਹਨਾ ਪੱਤਰਕਾਰਾਂ ਤੇ ਜੋ ਇਹ ਚਵਲਾ ਮਾਰਦੇ।
New post!
RT @iamritpal_singh: ਜਦੋਂ ਦੁਸ਼ਮਣ ਬੂਹੇ ਤੇ ਆਜੇ , ਘਰ ਦੇ ਅੰਦਰੂਨੀ ਝਗੜੇ ਮੁੱਕ ਜਾਣੇ ਚਾਹੀਦੇ ਆ - ਨਰਿੰਦਰ ਸਿੰਘ ਕਪੂਰ
New post!
RT @annie_akshay: ਰੱਬ ਕਹਿੰਦਾ ਤੂੰ ਰੱਬ ਬਣ ਗਈ ਹੋਰ ਕੁਝ ਤੂੰ ਮੇਰੇ ਤੋਂ ਮੰਗਦੀ ਨੀ 🤩🤩 https://t.co/8UsZUZXsCZ
New post!
RT @KaranDua_: ਜਿਹਨੂੰ ਤੁਸੀਂ ਹਰ ਭੇਤ ਦਿੰਨੇ ਓਂ ਜੇ ਉਹ ਤੁਹਾਨੂੰ ਭੇਤ ਨਹੀਂ ਦਿੰਦਾ ਤਾਂ ਗਲਤੀ ਓਹਦੀ ਨਹੀਂ ਤੁਹਾਡੀ ਹੈ |
New post!
RT @hanjiokay: ਅੱਖਾਂ ਭਰ ਆਈਆਂ ਜਦੋਂ ਘਰਦਿਆਂ ਨੇ ਕਿਹਾ ਪੁੱਤਰਾ ਕੋਈ ਤੂੰ ਵੀ ਅਜਿਹਾ ਨਾਮ ਕਰ ਇਸ ਜੱਗ ਤੇ ਕੇ ਸਾਨੂੰ ਵੀ ਲੋਕ ਤੇਰੇ ਨਾਮ ਨਾਲ ਜਾਨਣ ਲੱਗ ਜਾਣ। 😭😂
New post!
RT @_udtapunjabi: Random person : twitter sucks, I am leaving . Everyone on twitter : https://t.co/3rkSQplLrt
New post!
RT @komal_S20: Oh no naah I beg I don't want memes on my name please https://t.co/iLuli1WQFl